ਪੂਰਨ ਸਾਕਸ਼ਾਤਕਾਰ ਪਾਉਣ ਤੇ ਵਿਅਕਤੀ ਨੂੰ ਬੋਧ ਹੋ ਜਾਵੇਗਾ ਕਿ ਜਿਵੇਂ ਸਰੀਰ ਦੇ ਭਿੰਨ ਹਿੱਸੇ ਸਾਡੇ ਤੋਂ ਭਿੰਨ ਨਹੀਂ ਹਨ, ਉਸੇ ਤਰਾਂ ਸਾਰੇ ਵਿਅਕਤੀ ਅਤੇ ਵਸਤੂਆਂ ਉਨ੍ਹਾਂ ਤੋਂ ਅਭਿੰਨ ਹਨ | ਸਰੀਰ-ਬੋਧ ਸਮੁੱਚ-ਬੋਧ ਬਣ ਜਾਂਦਾ ਹੈ , ਕੁਲ ਪ੍ਰਪੰਚ ਦਾ ਬੋਧ ਹੋ ਜਾਂਦਾ ਹੈ । ਉਸ ਵਿੱਚ ਸਭ ਕੁੱਝ ਸਮਾਹਿਤ ਹੁੰਦਾ ਹੈ । ਸਾਡੇ ਪੈਰ […]