ਪ੍ਰਸ਼ਨ – ਅੱਜਕੱਲ੍ਹ ਕਰੀਬ ਕਰੀਬ ਸਾਰੇ ਲੋਕ ਕੇਵਲ ਸਾਂਸਾਰਿਕ ਮਜ਼ਮੂਨਾਂ ਵਿੱਚ ਹੀ ਰੁਚੀ ਰੱਖਦੇ ਹਨ । ਸ਼ਾਇਦ ਹੀ ਕੋਈ ਅੰਦਰ ਵੇਖਣਾ ਚਾਹੁੰਦਾ ਹੈ । ਅਜਿਹੇ ਸਮੇਂ ਵਿੱਚ ਸਮਾਜ ਲਈ ਅੰਮਾ ਦਾ ਕੀ ਸੁਨੇਹਾ ਹੈ ? ਅੰਮਾ – ਸਾਡਾ ਜੀਵਨ ਉਸ ਕੁੱਤੇ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੋ ਦਰਪਣ ਵਿੱਚ ਆਪਣੀ ਪਰਛਾਈ ਨੂੰ ਸੱਚ ਮੰਨ ਕੇ […]