( ਕੁੱਝ ਟੂਕਾਂ ਮਾਂ ਦੇ ਕਰਿਸਮਸ ਸੰਦੇਸ਼ ਤੋਂ, ੨੪ ਦਿਸੰਬਰ ੨੦੧੦, ਅਮ੍ਰਤਾਪੁਰੀ ਤੋਂ ) ਸਮਾਰੋਹ ਅਤੇ ਪਵਿਤਰ ਦਿਨਾਂ ਦੇ ਮੌਕੇ ਤੇ ਮਾਂ ਇੱਕ ਸੁਨੇਹਾ ਦਿੰਦੀ ਹੈ | ਲੇਕਿਨ ਵਾਸਤਵ ਵਿੱਚ ਇਹ ਸੁਨੇਹੇ ਵੱਖ ਨਹੀਂ ਹਨ , ਉਹ ਸਭ ਇੱਕ ਹਨ | ਉਨ੍ਹਾਂ ਦਾ ਸਾਰ ਇੱਕ ਹੈ | ਹਾਲਾਂਕਿ ਧਰਮ ਕਈ ਹਨ , ਆਧਿਆਤਮਿਕਤਾ ਦਾ ਇੱਕ […]