੧੯ ਜਨਵਰੀ ੨੦੦੯ — ਅਮ੍ਰਤਾਪੁਰੀ ਧਰਮ ਗੁਰੂ ਸ਼੍ਰੀ ਜਏਂਦਰ ਸਰਸਵਤੀ ਸਵਾਮੀ – ਕਾਂਚੀਪੁਰਮ , ਤਮਿਲਨਾਡੁ ਵਿੱਚ ਸਥਿਤ ਕਾਂਚੀ ਕਾਮਕੋਟਿ ਪੀਠਮ ਦੇ ੬੯ ਸ਼ੰਕਰਾਚਾਰਿਆ – ਨੇ ਅੱਜ ਅਮ੍ਰਤਾਪੁਰੀ ਆਸ਼ਰਮ ਦਾ ਦੌਰਾ ਕੀਤਾ | ਸ਼੍ਰੀ ਸ਼ੰਕਰਾਚਾਰਿਆ ਨੇ ਆਸ਼ਰਮ ਦੇ ਨਿਵਾਸੀਆਂ ਨੂੰ ੪੫ ਮਿੰਟਾਂ ਲਈ ਸੰਬੋਧਿਤ ਕਰਣ ਤੋਂ ਪਹਿਲਾਂ , ੪੫ ਮਿੰਟਾਂ ਲਈ ਅੰਮਾ ਨਾਲ ਇੱਕ ਨਿਜੀ ਚਰਚਾ […]