ਅਮ੍ਰਤਾਪੁਰੀ , ਸਿਤੰਬਰ 22 , 2010 ਮਾਂ ( ਮਾਤਾ ਅਮ੍ਰਤਾਨੰਦਮਈ ਦੇਵੀ ) ਨੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਅਤੇ ਹੋਰ ਸਂਸਥਾਵਾਂ ਦਾ ਸਹਿਯੋਗ ਮਿਲੇ ਤੇ ਮਾਤਾ ਅਮ੍ਰਤਾਨੰਦਮਈ ਮੱਠ ਵਿਦਿਆਲਿਆਂ ਅਤੇ ਸਾਰਵਜਨਿਕ ਥਾਵਾਂ ਦੀ ਸਫਾਈ ਦੀ ਜ਼ਿੰਮੇਵਾਰੀ ਲੈਨ ਲਈ ਤਿਆਰ ਹੈ । ਮਾਂ ਨੇ ਕਿਹਾ , “ ਅਜਿਹਾ ਕਿਹਾ ਜਾਂਦਾ ਹੈ ਕਿ ਭਾਰਤ ਪ੍ਰਗਤਿਸ਼ੀਲ ਦੇਸ਼ ਹੈ […]