ਪ੍ਰਸ਼ਨ – ਕਿਹਾ ਜਾਂਦਾ ਹੈ ਕਿ ਆਪਣੀ ਪ੍ਰਸ਼ੰਸਾ ਜਾਂ ਦੋਸ਼ ਸੁਣਦੇ ਸਮੇਂ ਸਾਨੂੰ ਸਮਭਾਵ ਵਿੱਚ ਰਹਿਣਾ ਚਾਹੀਦਾ ਹੈ । ਪਰ ਇਹ ਵੀ ਕਿਹਾ ਗਿਆ ਹੈ ਕਿ ਦੇਵਤਿਆਂ ਦੁਆਰਾ ਵਡਿਆਈ ਕੀਤੇ ਜਾਣ ਉੱਤੇ ਭਗਵਾਨ ਵਿਸ਼ਨੂੰ ਖੁਸ਼ ਹੋਏ । ਕੀ ਵਿਸ਼ਨੂੰ ਪ੍ਰਸ਼ੰਸਾ ਤੋਂ ਪ੍ਰਭਾਵਿਤ ਨਹੀਂ ਹੋਏ ? ਅੰਮਾ – ਭਗਵਾਨ ਪ੍ਰਸ਼ੰਸਾ ਤੋਂ ਕਦੇ ਖੁਸ਼ ਨਹੀਂ ਹੁੰਦੇ । […]