ਪ੍ਰਸ਼ਨ – ਕੀ ਇੱਕ ਸਦਗੁਰੂ ਦੀਆਂ ਆਗਿਆਵਾਂ ਦਾ ਪੂਰਣਤਯਾ ਪਾਲਣ ਗੁਲਾਮੀ ਨਹੀਂ ਹੈ ? ਅੰਮਾ – ਸਦਗੁਰੂ ਦੇ ਬਿਨਾਂ ਅਹੰਕਾਰ ਨਹੀਂ ਜਾਂਦਾ । ਕੇਵਲ ਸੁਤੇ ਪ੍ਰੇਰਿਤ ਸਾਧਨਾ ਤੋਂ ਕੋਈ ਆਪਣੇ ਅਹੰਕਾਰ ਤੋਂ ਛੁਟਕਾਰਾ ਨਹੀਂ ਪਾ ਸਕਦਾ । ਸਦਗੁਰੂ ਦੁਆਰਾ ਨਿਰਦੇਸ਼ਤ ਅਭਿਆਸ ਕਰਣਾ ਜ਼ਰੂਰੀ ਹੈ । ਜਦੋਂ ਅਸੀ ਕਿਸੇ ਦੇ ਸਾਹਮਣੇ ਸਿਰ ਨਵਾਂਦੇ ਹਾਂ , ਤਾਂ […]
Tag / ਸਦਗੁਰੂ
ਪ੍ਰਸ਼ਨ – ਜੇਕਰ ਕਿਸੇ ਵਿਅਕਤੀ ਵਿੱਚ , ਆਤਮਗਿਆਨ ਪਾਉਣ ਦੇ ਬਜਾਏ , ਸਦਗੁਰੂ ਦੀ ਸੇਵਾ ਦੀ ਭਾਵਨਾ ਪ੍ਰਬਲ ਹੋਵੇ ਤਾਂ ਕੀ ਸਦਗੁਰੂ ਉਸਨੂੰ ਅਗਲੇ ਜਨਮਾਂ ਵਿੱਚ ਵੀ ਉਪਲੱਬਧ ਹੋਣਗੇ ? ਅੰਮਾ – ਜੇਕਰ ਇਹ ਭਾਵਨਾ ਅਜੇਹੇ ਸ਼ਿਸ਼ ਨੇ ਕੀਤੀ ਹੈ ਜਿਨ੍ਹੇ ਸਦਗੁਰੁ ਨੂੰ ਪੂਰਨ ਸਮਰਪਣ ਕਰ ਦਿੱਤਾ ਹੈ , ਤਾਂ ਸਦਗੁਰੂ ਨਿਸ਼ਚੇ ਹੀ ਹਮੇਸ਼ਾ ਉਸਦੇ […]