ਪ੍ਰਸ਼ਨ – ਅੰਮਾ , ਮਾਇਆ ਕੀ ਹੈ ? ਅੰਮਾ – ਜੋ ਵੀ ਸਥਾਈ ਸ਼ਾਂਤੀ ਨਾਂ ਦੇ ਸਕੇ , ਉਹ ਮਾਇਆ ਹੈ , ਭੁਲੇਖਾ ਹੈ । ਇੰਦਰੀਆਂ ਤੋਂ ਅਨੁਭਵ ਵਿੱਚ ਆਉਣ ਵਾਲੀ ਕੋਈ ਵੀ ਚੀਜ਼ ਸਾਨੂੰ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੀ । ਉਹ ਕੇਵਲ ਕਸ਼ਟ ਹੀ ਦੇ ਸਕਦੀ ਹੈ । ਵਾਸਤਵ ਵਿੱਚ ਉਨ੍ਹਾਂ ਦਾ ਅਸਤਿਤਵ ਹੈ […]