ਪ੍ਰਸ਼ਨ – ਕੀ ਅੱਜ ਵੀ ਮਾਤਾ – ਪਿਤਾ ਬੱਚਿਆਂ ਨੂੰ ਪੁਰਾਣੇ ਸਮੇਂ ਦੀ ਤਰ੍ਹਾਂ ਗੁਰੂਕੁਲਾਂ ਵਿੱਚ ਭੇਜ ਸੱਕਦੇ ਹਨ ? ਅੰਮਾ – ਹੁਣ ਸਮਾਂ ਬਹੁਤ ਬਦਲ ਚੁੱਕਿਆ ਹੈ । ਪੁਰਾਣੀ ਆਤਮਕ ਸੰਸਕ੍ਰਿਤੀ ਦਾ ਸਥਾਨ ਭੌਤਿਕਵਾਦ ਲੈ ਚੁੱਕਿਆ ਹੈ । ਅੱਜ ਮੌਜ – ਮਸਤੀ ਲੋਚਣ ਵਾਲੀ ਉਪਭੋਕਤਾ ਸੰਸਕ੍ਰਿਤੀ ਇਸ ਕਦਰ ਆਪਣੀ ਜੜਾਂ ਜਮਾਂ ਚੁੱਕੀ ਹੈ ਕਿ […]