ਪ੍ਰਸ਼ਨ – ਅੰਮਾ , ਤੁਸੀ ਨਿ:ਸਵਾਰਥ ਸੇਵਾ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹੋ ? ਅੰਮਾ – ਧਿਆਨ ਅਤੇ ਅਧਿਐਨ , ਇੱਕ ਸਿੱਕੇ ਦੇ ਦੋ ਪਹਲੂ ਹਨ । ਪਰ ਨਿ:ਸਵਾਰਥ ਸੇਵਾ ਤਾਂ ਸਿੱਕੇ ਦੀ ਛਾਪ ਹੈ , ਜੋ ਸਿੱਕੇ ਨੂੰ ਉਸਦਾ ਮੁੱਲ ਪ੍ਰਦਾਨ ਕਰਦੀ ਹੈ । ਇੱਕ ਮੇਡੀਕਲ ਵਿਦਿਆਰਥੀ ਜਿਨ੍ਹੇ ਹੁਣੇ ਪਰੀਖਿਆ ਪਾਸ ਕੀਤੀ ਹੈ , […]