ਪ੍ਰਸ਼ਨ – ਸਾਰੇ ਆਤਮਕ ਸਾਧਕਾਂ ਵਿੱਚ ਕ੍ਰੋਧ ਦੇਖਣ ਵਿੱਚ ਆਉਂਦਾ ਹੈ । ਇਸਤੋਂ ਕਿਵੇਂ ਬਚਿਆ ਜਾ ਸਕਦਾ ਹੈ ? ਅੰਮਾ – ਕੇਵਲ ਧਿਆਨ ਅਤੇ ਮੰਤਰਜਪ ਨਾਲ ਕ੍ਰੋਧ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ । ਜੋ ਸਾਧਕ ਆਪਣਾ ਸਾਰਾ ਸਮਾਂ ਏਕਾਂਤ ਸਾਧਨਾ ਵਿੱਚ ਲਗਾਉਂਦੇ ਹਨ – ਉਹ ਇੱਕ ਦੁਰੇਡੇ ਰੇਗਿਸਤਾਨ ਵਿੱਚ ਸਥਿਤ ਰੁੱਖ ਦੇ ਸਮਾਨ ਹਨ […]