ਕੀਨੀਆ ਲੋਕ-ਰਾਜ ਦੇ ਉਪਰਾਸ਼ਟਰਪਤੀ, ਮਹਾਮਹਿਮ ਕਲੋਂਜ਼ੋ ਮੁਸਯੋਕਾ ਨੇ ਅੰਮਾ ਦੀ ਹਾਜਰੀ ਵਿੱਚ, ਮਾਤਾ ਅਮ੍ਰਤਾਨੰਦਮਈ ਮੱਠ ਚੈਰਿਟੇਬਲ ਟਰੱਸਟ – ਕੀਨੀਆ, ਦੁਆਰਾ ਨਿਰਮਿਤ ਬੱਚਿਆਂ ਦੇ ਇੱਕ ਨਵੇਂ ਘਰ ਦਾ ਉਦਘਾਟਨ ਕੀਤਾ | ਅੱਥੀ ਨਦੀ ਉੱਤੇ ਆਜੋਜਿਤ ਇੱਕ ਸਾਰਵਜਨਿਕ ਸਮਾਰੋਹ ਵਿੱਚ ਉਪਰਾਸ਼ਟਰਪਤੀ ਦੇ ਇਲਾਵਾ , ਖੇਲ ਅਤੇ ਸੰਸਕ੍ਰਿਤੀ ਉਪ ਮੰਤਰੀ , ਸ਼੍ਰੀਮਤੀ ਵਵੀਨਿਆ ਨਦੇਤੀ , ਕਈ ਸੰਸਦ ਗਣ, […]