ਪ੍ਰਸ਼ਨ – ਮਹਾਤਮਾਵਾਂ ਦੀ ਨਜ਼ਰ ਵਿੱਚ ਸੰਸਾਰ ਕਿਹੋ ਜਿਹਾ ਹੈ ? ਅੰਮਾ– ਇੱਕ ਪ੍ਰੇਮਿਕਾ , ਇੱਕ ਡਰਾਮਾ ਦੇਖਣ ਜਾਂਦੀ ਹੈ , ਜਿਸ ਵਿੱਚ ਉਸਦਾ ਪ੍ਰੇਮੀ ਕੰਮ ਕਰ ਰਿਹਾ ਹੈ । ਡਰਾਮਾ ਵੇਖਦੇ ਹੋਏ , ਉਹ ਉਸਦੇ ਅਭਿਨਏ ਦਾ ਆਨੰਦ ਲੈਂਦੀ ਹੈ । ਪਰ ਉਹ ਹਮੇਂਸ਼ਾ ਡਰਾਮੇ ਦੇ ਪਾਤਰ ਦੇ ਪਿੱਛੇ , ਆਪਣੇ ਪ੍ਰੇਮੀ ਨੂੰ ਵੇਖਦੀ […]