ਨਵੇਂ ਸਾਲ ਦੀ ਪੂਰਵਸੰਧਿਆ ਤੇ ੨੦੧੦ ਦੇ ਸਵਾਗਤ ਲਈ ਹਜਾਰਾਂ ਦੀ ਗਿਣਤੀ ਵਿੱਚ ਲੋਕ ਆਸ਼ਰਮ ਦੇ ਮੁੱਖ ਸਭਾਗਾਰ ਵਿੱਚ ਇਕੱਠੇ ਹੋਏ | ਸਮਾਰੋਹ ਦੀ ਸ਼ੁਰੂਆਤ ਰਾਤ ਨੂੰ ੧੧ ਵਜੇ ਸਾਂਸਕ੍ਰਿਤੀਕ ਕ੍ਰਿਤੀਆਂ ਨਾਲ ਹੋਈ | ਬੱਚਿਆਂ ਦੇ ਸਮੂਹ ਨੇ ਇੱਕ ਗੀਤ ਨਾਲ ਸ਼ੁਰੁਆਤ ਕੀਤੀ ” ਮੈਂ ਦੁਨੀਆ ਦਾ ਪ੍ਰਕਾਸ਼ ਹਾਂ , ਮੈਂ ਅਦਭੁਤ ਹਾਂ , ਮੈਂ […]