ਪ੍ਰਸ਼ਨ – ਕੀ ਲੋਕਾਂ ਦਾ ਆਸ਼ਰਮਵਾਸੀ ਬਨਣਾ ਉਚਿਤ ਹੈ ਜਦੋਂ ਕਿ ਉਨ੍ਹਾਂ ਦੇ ਬਜ਼ੁਰਗ ਮਾਤਾ – ਪਿਤਾ ਨੂੰ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ? ਕੀ ਇਹ ਸਵਾਰਥ ਨਹੀਂ ਹੈ ? ਬਜ਼ੁਰਗ ਮਾਤਾ – ਪਿਤਾ ਨੂੰ ਕੌਣ ਵੇਖੇਗਾ ? ਅੰਮਾ – ਸੰਸਾਰ ਵਿੱਚ ਬਹੁਤ ਸਾਰੇ ਲੋਕ ਔਲਾਦ ਬਾਝੋਂ ਹਨ , ਉਨ੍ਹਾਂਨੂੰ ਬੁਢਾਪੇ ਵਿੱਚ ਕੌਣ ਵੇਖਦਾ ਹੈ […]